ਦੇਸ਼ ਲੋਕ ਸਭਾ ’ਚ ਅੰਤਰ ਸੈਨਾ ਸੰਗਠਨ ਬਿੱਲ-2023 ਪਾਸ
ਨਵੀਂ ਦਿੱਲੀ, 5 ਅਗਸਤ (ਪੰਜਾਬ ਮੇਲ)- ਸੰਸਦ ਮੈਂਬਰਾਂ ਦੇ ਹੰਗਾਮੇ ਵਿਚਾਲੇ ਅੱਜ ਜਿੱਥੇ ਲੋਕ ਸਭਾ ’ਚ ਕੁਝ ਬਿੱਲ ਪਾਸ ਕੀਤੇ ਗਏ, ਉੱਥੇ ਹੀ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਨੇ ਅੱਜ ਇੱਕ ਬਿੱਲ ਨੂੰ ਪ੍ਰਵਾਨਗੀ ਦਿੱਤੀ ਜੋ ਅੰਤਰ ਸੇਵਾਵਾਂ ਸੰਗਠਨਾਂ ਦੇ ਕਮਾਂਡਰ-ਇਨ-ਚੀਫ ਅਤੇ ਆਫੀਸਰ-ਇਨ-ਕਮਾਂਡ ਨੂੰ ਅਜਿਹੀਆਂ ਇਕਾਈਆਂ ’ਚ […]