ਆਈ.ਐੱਮ.ਐੱਫ. ਨੇ ਭਾਰਤ ਦੇ ਅਰਥਵਿਵਸਥਾ ਨਾਲ ਸੰਬੰਧਤ ਅੰਕੜਿਆਂ ਦੀ ਗੁਣਵੱਤਾ ‘ਤੇ ਗੰਭੀਰ ਸਵਾਲ ਉਠਾਏ
-ਨੈਸ਼ਨਲ ਅਕਾਊਂਟ ਡਾਟਾ ਨੂੰ ‘ਸੀ’ ਗ੍ਰੇਡ ਮਿਲਿਆ ਨਵੀਂ ਦਿੱਲੀ, 28 ਨਵੰਬਰ (ਪੰਜਾਬ ਮੇਲ)- ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਭਾਰਤੀ ਅਰਥਵਿਵਸਥਾ ਨਾਲ ਸਬੰਧਤ ਸਰਕਾਰੀ ਅੰਕੜਿਆਂ ਦੀ ਗੁਣਵੱਤਾ ‘ਤੇ ਗੰਭੀਰ ਸਵਾਲ ਉਠਾਏ ਹਨ। ਆਪਣੀ ਸਾਲਾਨਾ ਸਮੀਖਿਆ ਰਿਪੋਰਟ ਵਿਚ, ਆਈ.ਐੱਮ.ਐੱਫ. ਨੇ ਭਾਰਤ ਦੇ ਰਾਸ਼ਟਰੀ ਖਾਤਿਆਂ ਦੇ ਡੇਟਾ ਨੂੰ ‘ਸੀ’ ਗ੍ਰੇਡ ‘ਤੇ ਦਰਜਾ ਦਿੱਤਾ ਹੈ, ਜਿਸਨੂੰ ਗੁਣਵੱਤਾ ਦੇ ਮਾਮਲੇ […]