ਅਮਰੀਕਾ ‘ਚ ਚੋਰੀ ਦੇ ਦੋਸ਼ ਹੇਠ 3 ਪੰਜਾਬੀ ਗ੍ਰਿਫਤਾਰ
ਨਵਾਡਾ, 4 ਫਰਵਰੀ (ਪੰਜਾਬ ਮੇਲ)- ਨਵਾਡਾ ਕਾਊਂਟੀ ਸ਼ੈਰਿਫ ਦੀ ਪੁਲਿਸ ਵੱਲੋਂ ਚੋਰੀ ਦੇ ਦੋਸ਼ ਹੇਠ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵੱਲੋਂ 2 ਟਰੱਕ ਟਰੇਲਰ ਚੋਰੀ ਕੀਤੇ ਗਏ ਸਨ, ਜਿਸ ਵਿਚੋਂ ਇਕ ਬਰਾਮਦ ਕਰ ਲਿਆ ਗਿਆ ਹੈ। ਉਸ ਟਰੱਕ ਵਿਚ ਬਹੁਤ ਸਾਰਾ ਮਹਿੰਗਾ ਸਾਮਾਨ ਸੀ, ਜੋ ਇਹ ਵੇਚਣਾ ਚਾਹੁੰਦੇ ਸਨ। ਪੁਲਿਸ ਸਪਾਰਕ […]