ਲੁਧਿਆਣਾ ਐੱਨ.ਆਰ.ਆਈ. ਮਹਿਲਾ ਕਤਲ ਮਾਮਲਾ: ਮੁਲਜ਼ਮ ਨੂੰ ਭਾਰਤ ਲੈ ਕੇ ਆਉਣ ਦੀ ਤਿਆਰੀ
-ਭਰਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਲੁਧਿਆਣਾ, 29 ਨਵੰਬਰ (ਪੰਜਾਬ ਮੇਲ)-ਪਿਆਰ ਦੀ ਭਾਲ ‘ਚ ਅਮਰੀਕਾ ਤੋਂ ਪੰਜਾਬ ਆਈ 71 ਸਾਲਾ ਐੱਨ.ਆਰ.ਆਈ. ਰੁਪਿੰਦਰ ਕੌਰ ਦੇ ਕਤਲ ਦਾ ਮਾਮਲਾ ਲਗਭਗ ਦੋ ਮਹੀਨੇ ਪਹਿਲਾਂ ਸੁਲਝ ਗਿਆ ਸੀ। ਡੇਹਲੋਂ ਪੁਲਿਸ ਸਟੇਸ਼ਨ ਹੁਣ ਜਾਂਚ ਨੂੰ ਤੇਜ਼ ਕਰ ਰਿਹਾ ਹੈ। ਪੁਲਿਸ ਮੁਲਜ਼ਮ ਚਰਨਜੀਤ ਸਿੰਘ ਨੂੰ ਵਿਦੇਸ਼ ਵਿਚ ਗ੍ਰਿਫ਼ਤਾਰ ਕਰਨ […]