ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦਾਗੀ

ਸਿਓਲ, 13 ਜੁਲਾਈ (ਪੰਜਾਬ ਮੇਲ)-ਉੱਤਰੀ ਕੋਰੀਆ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਅੱਜ ਆਪਣੀ ਪਹਿਲੀ ਇੰਟਰਕੌਂਟੀਨੈਂਟਲ (ਅੰਤਰਦੀਪੀ) ਬੈਲਿਸਟਿਕ ਮਿਜ਼ਾਈਲ ਛੱਡੀ। ਉੱਤਰੀ ਕੋਰੀਆ ਨੇ ਅਜੇ ਦੋ ਦਿਨ ਪਹਿਲਾਂ ਆਪਣੇ ਭੂ-ਖੰਡ ਨੇੜੇ ਅਮਰੀਕਾ ਦੀਆਂ ਜਾਸੂਸੀ ਸਰਗਰਮੀਆਂ ਨੂੰ ਭੜਕਾਊ ਕਾਰਵਾਈ ਕਰਾਰ ਦਿੰਦਿਆਂ ਸਿੱਟੇ ਭੁਗਤਣ ਦੀ ਧਮਕੀ ਦਿੱਤੀ ਸੀ। ਮਾਹਿਰਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰੋਡ-ਮੋਬਾਈਲ ਹਵਾਸੌਂਗ-18 ਇੰਟਰਕੌਂਟੀਨੈਟਲ ਬੈਲਿਸਟਿਕ […]

ਚੀਨ ਨੇ ਤਾਇਵਾਨ ਭੇਜਿਆ ਸਮੁੰਦਰੀ ਤੇ ਜੰਗੀ ਜਹਾਜ਼ਾਂ ਦਾ ਵੱਡਾ ਬੇੜਾ

ਤੇਈਪਈ (ਤਾਇਵਾਨ), 13 ਜੁਲਾਈ (ਪੰਜਾਬ ਮੇਲ)- ਚੀਨ ਨੇ ਪਿਛਲੇ ਦੋ ਦਿਨਾਂ ਵਿਚ ਜਲ ਸੈਨਾ ਦੇ ਜਹਾਜ਼, ਜੰਗੀ ਜਹਾਜ਼ ਤੇ ਬੰਬ ਸੁੱਟਣ ਵਾਲੇ ਜਹਾਜ਼ਾਂ ਸਣੇ ਲੜਾਕੂ ਜਹਾਜ਼ਾਂ ਦਾ ਇਕ ਵੱਡਾ ਸਮੂਹ ਤਾਇਵਾਨ ਵੱਲ ਭੇਜਿਆ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਮੰਗਲਵਾਰ ਸਵੇਰੇ 6 ਵਜੇ ਤੋਂ […]

ਕੁਦਰਤ ਦਾ ਕਹਿਰ : ਯੂਰਪ ‘ਚ ‘ਸਾਈਲੈਂਟ ਕਿਲਰ’ ਗਰਮੀ ਨੇ ਲਈ 62 ਹਜ਼ਾਰ ਲੋਕਾਂ ਦੀ ਜਾਨ!

ਰੋਮ, 13 ਜੁਲਾਈ (ਪੰਜਾਬ ਮੇਲ)- ਇਸ ਵੇਲੇ ਜਦੋਂ ਭਾਰਤ ਦੇ ਕਈ ਸੂਬਿਆਂ ਵਿਚ ਮੀਂਹ ਆਫਤ ਬਣ ਕੇ ਵਰ੍ਹ ਰਿਹਾ ਹੈ, ਉਥੇ ਹੀ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਯੂਰਪ ਵਿਚ ਸਭ ਤੋਂ ਵੱਧ ਗਰਮੀ ਦੌਰਾਨ ਕਰੀਬ 62,000 ਲੋਕਾਂ ਦੀ ਮੌਤ ਹੋਈ ਸੀ। ਇਹ ਦਿਲ ਦਹਿਲਾ ਦੇਣ ਵਾਲਾ ਸਬੂਤ ਹੈ ਕਿ […]

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਓ.ਪੀ. ਸੋਨੀ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਮੇਲ)-ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਬੁੱਧਵਾਰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਉਹ ਪਿਛਲੇ ਦੋ ਦਿਨਾਂ ਤੋਂ ਇਥੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ […]

ਅਮਰੀਕਾ ਦੇ ਵਰਮਾਊਂਟ ਰਾਜ ਵਿਚ ਭਾਰੀ ਮੀਂਹ ਕਾਰਨ ਸੜਕਾਂ ਨੇ ਦਰਿਆ ਦਾ ਰੂਪ ਧਾਰਿਆ

ਹੇਠਲੇ ਖੇਤਰਾਂ ਵਿਚ ਆਵਾਜਾਈ ਠੱਪ, ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੈਕਰਾਮੈਂਟੋ,ਕੈਲੀਫੋਰਨੀਆ, 13 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਮਾਊਂਟ ਰਾਜ ਵਿਚ ਭਾਰੀ ਮੀਂਹ ਤੇ ਹਨੇਰੀ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਸੜਕਾਂ ਦਰਿਆ ਦਾ ਰੂਪ ਧਾਰਨ ਕਰ ਗਈਆਂ ਹਨ। ਵਰਮਾਊਂਟ ਦੀ ਰਾਜਧਾਨੀ ਮੌਂਟਪੈਲੀਅਰ ਵਿਚ ਅਧਿਕਾਰੀਆਂ ਨੂੰ ਹੇਠਲਿਆਂ ਇਲਾਕਿਆਂ ਨੂੰ ਮਜਬੂਰਨ ਬੰਦ ਕਰਨਾ […]

ਅਮਰੀਕਾ ਦੇ ਵਿਦੇਸ਼ ਵਿਭਾਗ ਵਿਚ ਭਾਰਤੀ ਮੂਲ ਦੀ ਗੁਪਤਾ ਨੇ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ ਰਾਜਦੂਤ ਵਜੋਂ ਸਹੁੰ ਚੁੱਕੀ

ਸੈਕਰਾਮੈਂਟੋ,ਕੈਲੀਫੋਰਨੀਆ, 13 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਵਿਚ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ ਰਾਜਦੂਤ ਵਜੋਂ ਸਹੁੰ ਚੱਕੀ। ਉਨਾਂ ਨੂੰ ਅਹੁੱਦੇ ਦੀ ਸਹੁੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੁੱਕਾਈ। ਗੁਪਤਾ ਦੀ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ ਰਾਜਦੂਤ ਵਜੋਂ ਨਿਯੁਕਤੀ ਦੀ ਪੁਸ਼ਟੀ ਸੈਨਟ ਨੇ ਮਈ […]

ਘੱਗਰ ਦਰਿਆ ‘ਚ ਕਈ ਥਾਈਂ ਪਿਆ ਪਾੜ, ਹਜ਼ਾਰਾਂ ਏਕੜ ਫ਼ਸਲ ਘੱਗਰ ਦੇ ਪਾਣੀ ‘ਚ ਡੁੱਬੀ

ਦਰਿਆ ‘ਚ ਪਾਣੀ ਦਾ ਪੱਧਰ 752 ਕਿਊਸਿਕ ਤੋਂ ਪਾਰ ਹੋਇਆ ਸੰਗਰੂਰ/ਲਹਿਰਾਗਾਗਾ, 13 ਜੁਲਾਈ (ਦਲਜੀਤ ਕੌਰ/ਪੰਜਾਬ ਮੇਲ) – ਹਲਕਾ ਲਹਿਰਾ ਦੇ ਖਨੌਰੀ ਕੋਲੋਂ ਲੰਘਦੀ ਘੱਗਰ ਨਦੀ ਨੇ ਆਪਣਾ ਵਿਕਰਾਲ ਰੂਪ ਧਾਰ ਲਿਆ ਹੈ। ਇਸ ਘੱਗਰ ਨਦੀ ਦਾ ਲੇਬਲ 752 ਕਿਊਸਕ ਤੋਂ ਪਾਰ ਹੋ ਚੁੱਕਿਆ ਹੈ। ਪਿੰਡ ਮਕੋਰੜ ਕੋਲ 100 ਫੁੱਟ ਦਾ ਪਾੜ ਪੈ ਚੁੱਕਿਆ ਹੈ। ਇਸ […]

ਚੇਤਨਾ ਪ੍ਰਕਾਸ਼ਨ ਅਤੇ ਗੁਲਾਟੀ ਪਬਲਿਸ਼ਰਜ਼ ਵੱਲੋਂ ਡਿਕਸੀ ਰੋਡ ਮਿਸੀਸਾਗਾ ਵਿਖੇ ਲਾਇਆ ਪੁਸਤਕ ਮੇਲਾ

8 ਹਜ਼ਾਰ ਤੋਂ ਜ਼ਿਆਦਾ ਵੱਖੋ ਵੱਖਰੀ ਵੰਨਗੀ ਦੀਆਂ ਪੁਸਤਕਾਂ ਹੋਈਆਂ ਪਾਠਕਾਂ ਦੇ ਰੂਬਰੂ ਸਰੀ, 13 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਪੰਜਾਬੀ ਸਾਹਿਤ ਅਤੇ ਪੁਸਤਕਾਂ ਦਾ ਪ੍ਰਚਾਰ ਪਾਸਾਰ ਹਿਤ ਡਿਕਸੀ ਰੋਡ ਮਿਸੀਸਾਗਾ ਵਿਖੇ ਪੁਸਤਕ ਮੇਲਾ ਲਾਇਆ ਗਿਆ ਹੈ। ਇਸ ਮੇਲੇ ਦਾ ਉਦਘਾਟਨ ਯੂਨਾਈਟਿਡ ਗਰੁੱਪ ਦੇ ਮਾਲਕ ਦੇਵ ਮਾਂਗਟ ਨੇ […]

ਪੰਜਾਬ ‘ਚ ਹੜ੍ਹਾਂ ਦਾ ਸਥਿਤੀ ਹੋਈ ਗੰਭੀਰ

* ਭਾਖੜਾ ਡੈਮ ਤੋਂ ਛੱਡਿਆ ਜਾ ਰਿਹੈ ਪਾਣੀ * ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ * ਡੈਮ ਪ੍ਰਬੰਧਨ ਵੱਲੋਂ ਅਲਰਟ ਜਾਰੀ * ਮੌਸਮ ਵਿਗਿਆਨੀਆਂ ਵੱਲੋਂ 13 ਅਤੇ 14 ਜੁਲਾਈ ਨੂੰ ਮੁੜ ਮੀਂਹ ਦੀ ਪੇਸ਼ੀਨਗੋਈ * ਘੱਗਰ ਅਤੇ ਸਤਲੁਜ ਦਰਿਆਵਾਂ ‘ਚ ਪਾਣੀ ਦਾ ਪੱਧਰ ਵਧਣ ਕਾਰਨ ਹਾਲਾਤ ਹੋਏ ਬੇਕਾਬੂ * ਮੌਸਮ ਵਿਭਾਗ […]

ਹੁਣ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨਾ ਹੋਵੇਗਾ ਹੋਰ ਵੀ ਔਖਾ!

– ਸਰਕਾਰ ਕਰਨ ਜਾ ਰਹੀ ਪ੍ਰੀਖਿਆ ‘ਚ ਦੋ ਵੱਡੇ ਬਦਲਾਅ – ਅੰਗਰੇਜ਼ੀ ਦਾ ਜ਼ਿਆਦਾ ਗਿਆਨ ਨਾ ਰੱਖਣ ਵਾਲੇ ਪ੍ਰਵਾਸੀਆਂ ‘ਚ ਵਧੀ ਚਿੰਤਾ ਵਾਸ਼ਿੰਗਟਨ, 12 ਜੁਲਾਈ (ਪੰਜਾਬ ਮੇਲ)- ਹੁਣ ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੁਬਾਰਾ ਟੈਸਟ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਦੇ ਨਵੇਂ ਵਰਜ਼ਨ ਦੇ ਨਾਲ ਅਗਲੇ ਸਾਲ ਰਿਲੀਜ਼ ਹੋਣ ਦੀ […]