ਅਮਰੀਕਾ ‘ਚ ਡਾ. ਅੰਬੇਡਕਰ ਦੀ 19 ਫੁੱਟ ਲੰਬੀ ਮੂਰਤੀ ਤਿਆਰ
– ਮੂਰਤੀ ਦਾ ਨਾਂ ‘ਸਟੈਚੂ ਆਫ ਇਕਵਾਲਿਟੀ’ ਰੱਖਿਆ ਗਿਆ – 14 ਅਕਤੂਬਰ ਨੂੰ ਮੈਰੀਲੈਂਡ ‘ਚ ਕੀਤੀ ਜਾਵੇਗੀ ਸਥਾਪਤ ਨਿਊਯਾਰਕ, 4 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਡਾ: ਬਾਬਾ ਸਾਹਿਬ ਅੰਬੇਡਕਰ, ਜੋ ਭਾਰਤ ਦੀ ਸੰਵਿਧਾਨ ਸਭਾ ਵਿਚ ਡਰਾਫਟ ਕਮੇਟੀ ਦੇ ਚੇਅਰਮੈਨ ਅਤੇ ਸੰਵਿਧਾਨ ਦੇ ਨਿਰਮਾਤਾ ਵੀ ਸਨ, ਦੇ ਭਾਰਤ ਵਿਚ ਬਹੁਤ ਸਾਰੇ ਛੋਟੇ ਅਤੇ ਵੱਡੇ ਬੁੱਤ ਹਨ। ਹਾਲਾਂਕਿ […]