ਸਟਾਕਟਨ ‘ਚ ਜਨਮਦਿਨ ਦੀ ਪਾਰਟੀ ‘ਚ ਦੌਰਾਨ ਫਾਇਰਿੰਗ ‘ਚ 4 ਲੋਕਾਂ ਦੀ ਮੌਤ; 10 ਤੋਂ ਵੱਧ ਜ਼ਖ਼ਮੀ
ਸਟਾਕਟਨ, 3 ਦਸੰਬਰ (ਪੰਜਾਬ ਮੇਲ)- ਕੈਲੀਫੋਰਨੀਆ ਸੂਬੇ ‘ਚ ਪੈਂਦੇ ਸਟਾਕਟਨ ਸ਼ਹਿਰ ‘ਚ ਇੱਕ ਬੈਂਕੁਇਟ ਹਾਲ ਵਿਚ ਇੱਕ ਬਰਥਡੇ ਪਾਰਟੀ ਦੌਰਾਨ ਅਚਾਨਕ ਫਾਇਰਿੰਗ ਹੋ ਗਈ। ਜਦੋਂ ਇਹ ਫਾਇਰਿੰਗ ਹੋਈ, ਤਾਂ ਉਸ ਸਮੇਂ ਪਾਰਟੀ ‘ਚ ਕਈ ਬੱਚੇ ਵੀ ਮੌਜੂਦ ਸਨ। ਇਸ ਤਾਬੜਤੋੜ ਫਾਇਰਿੰਗ ‘ਚ 4 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 10 ਤੋਂ ਵੱਧ ਲੋਕ ਜ਼ਖ਼ਮੀ […]