ਬ੍ਰਿਟੇਨ ਸਰਕਾਰ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ ਜਾਂ ਘਰ ‘ਚ ਰੱਖਣ ‘ਤੇ ਤਿੰਨ ਗੁਣਾ ਜੁਰਮਾਨੇ ਦਾ ਐਲਾਨ
ਬ੍ਰਿਟੇਨ, 8 ਅਗਸਤ (ਪੰਜਾਬ ਮੇਲ)- ਬ੍ਰਿਟੇਨ ਸਰਕਾਰ ਨੇ ਐਲਾਨ ਕੀਤਾ ਕਿ ਉਨ੍ਹਾਂ ਮਕਾਨ ਮਾਲਕਾਂ ‘ਤੇ ਅਗਲੇ ਸਾਲ ਦੀ ਸ਼ੁਰੂਆਤ ਤੋਂ ਜੁਰਮਾਨਾ ਤਿੰਨ ਗੁਣਾ ਕਰ ਦਿੱਤਾ ਜਾਵੇਗਾ, ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ‘ਤੇ ਰੱਖਣ ਦੀ ਇਜਾਜ਼ਤ ਦਿੰਦੇ ਹਨ ਜਾਂ ਕਿਰਾਏ ‘ਤੇ ਆਪਣਾ ਘਰ ਦਿੰਦੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ 2024 ਦੀ ਸ਼ੁਰੂਆਤ ਤੋਂ ਇਨ੍ਹਾਂ ਮਾਲਕਾਂ […]