ਅਮਰੀਕਾ ‘ਚ 77 ਸਾਲਾ ਸੇਵਾਮੁਕਤ ਯੁਨੀਵਰਸਿਟੀ ਡੀਨ ਦੀਆਂ ਗੋਲੀਆਂ ਮਾਰ ਕੇ ਹੱਤਿਆ
-ਗੋਲੀ ਸਿਰ ਵਿਚ ਮਾਰੀ ਗਈ; ਡਾਕਟਰਾਂ ਨੇ ਕੀਤੀ ਪੁਸ਼ਟੀ ਸੈਕਰਾਮੈਂਟੋ, 11 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਵਿਚ ਵਰਮਾਊਂਟ ਸਟੇਟ ਯੂਨੀਵਰਸਿਟੀ ਦੀ ਇਕ ਸੇਵਾਮੁਕਤ ਡੀਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਡੀਨ 77 ਸਾਲਾ ਆਨੋਰੀ ਫਲੇਮਿੰਗ ਦੀ ਵਰਮਾਊਂਟ ਸਟੇਟ ਯੁਨੀਵਰਸਿਟੀ ਕੈਲਸਟਨ ਕੈਂਪਸ ਨੇੜੇ ਹੱਤਿਆ ਕੀਤੀ ਗਈ, ਜਿਥੇ ਉਸ […]