ਟਰੂਡੋ ਦੇ ਤਲਾਕ ਦੇ ਐਲਾਨ ਮਗਰੋਂ ਸਿਆਸੀ ਸਫ਼ਾਂ ’ਚ ਸੰਨਾਟਾ
ਵੈਨਕੂਵਰ, 18 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਵੱਲੋਂ ਦੋ ਹਫ਼ਤੇ ਪਹਿਲਾਂ ਤਲਾਕ ਦੇ ਕੀਤੇ ਗਏ ਐਲਾਨ ਅਤੇ ਇਸ ਸਬੰਧੀ ਕਾਰਵਾਈ ਸ਼ੁਰੂ ਕਰਨ ਮਗਰੋਂ ਦੇਸ਼ ’ਚ ਸਿਆਸੀ ਮਹੌਲ ਸ਼ਾਂਤ ਹੈ। ਐੱਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਚੋਣਾਂ ਵਿੱਚ ਵਿਦੇਸ਼ੀ ਦਖਲ ਦੀ ਜਾਂਚ ’ਚ ਚੀਨ, ਰੂਸ, ਇਰਾਨ ਦੇ ਨਾਲ ਭਾਰਤ […]