ਮਾਮਲਾ:ਦਲਿਤ ਮਜ਼ਦੂਰਾਂ ਦਾ ਨਜ਼ੂਲ ਜ਼ਮੀਨ ਦਾ ਹੱਕ ਖੋਹਣ ਦਾ: ਸਾਦੀਹਰੀ ਦੇ ਮਜਦੂਰਾਂ ਦੇ ਘਰਾਂ ਉੱਤੇ ਹਮਲੇ ਖਿਲਾਫ਼ ਵਿੱਤ ਮੰਤਰੀ ਅਤੇ ਐੱਸ ਐੱਸ ਪੀ ਦੇ ਪੁਤਲੇ ਸਾੜਨ ਦਾ ਸੱਦਾ
ਦਲਿਤਾਂ ਨੇ 13 ਜ਼ਿਲਿਆਂ ‘ਚ 2 ਦਰਜਨ ਤੋਂ ਵੱਧ ਥਾਵਾਂ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਐੱਸ ਐੱਸ ਪੀ ਸੰਗਰੂਰ ਦੇ ਪੁਤਲੇ ਫੂਕੇ ਚੰਡੀਗੜ੍ਹ/ਜਲੰਧਰ, 4 ਦਸੰਬਰ (ਦਲਜੀਤ ਕੌਰ/ਪੰਜਾਬ ਮੇਲ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਸਵੇਰੇ ਤੜਕਸਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੇਂਡੂ ਧਨਾਢਾਂ ਤੇ ਅਫ਼ਸਰਸ਼ਾਹੀ ਦੇ ਗੱਠਜੋੜ ਦੀ ਸਹਿ […]