Australia ‘ਚ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ
ਮੈਲਬੌਰਨ, 6 ਦਸੰਬਰ (ਪੰਜਾਬ ਮੇਲ)- ਦੱਖਣ-ਪੱਛਮੀ ਮੈਲਬੌਰਨ ‘ਚ ਇੱਕ 26 ਸਾਲਾ ਭਾਰਤੀ ਵਿਅਕਤੀ ਦੀ ਕਾਰ ਹਾਦਸੇ ‘ਚ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਸਲ ਵਿਚ ਕਾਰ ਦੇ ਹਾਦਸਾਗ੍ਰਸਤ ਹੋਣ ਅਤੇ ਕਈ ਵਾਰ ਪਲਟਣ ਕਾਰਨ ਭਾਰਤੀ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਿਪੋਰਟ ਮੁਤਾਬਕ ਖੁਸ਼ਦੀਪ ਸਿੰਘ ਸੋਮਵਾਰ ਰਾਤ 11:15 ਵਜੇ ਦੇ ਕਰੀਬ […]