#OTHERS #SPORTS

ਭਾਰਤੀ ਪੁਰਸ਼ ਅਤੇ ਮਹਿਲਾਵਾਂ ਦੀ ਕਬੱਡੀ ਟੀਮਾਂ ਏਸ਼ਿਆਈ ਖੇਡਾਂ ਦੇ ਫਾਈਨਲ ‘ਚ

-ਪੁਰਸ਼ਾਂ ਨੇ ਪਾਕਿਸਤਾਨ ਨੂੰ ਤੇ ਮਹਿਲਾਵਾਂ ਨੇ ਨੇਪਾਲ ਨੂੰ ਹਰਾਇਆ
ਹਾਂਗਜ਼ੂ, 6 ਅਕਤੂਬਰ (ਪੰਜਾਬ ਮੇਲ)- ਭਾਰਤੀ ਪੁਰਸ਼ ਟੀਮ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 61-14 ਦੇ ਫਰਕ ਨਾਲ ਤੇ ਭਾਰਤੀ ਮਹਿਲਾਵਾਂ ਨੇ ਨੇਪਾਲ ਨੂੰ 61-17 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਕਬੱਡੀ ਮੁਕਾਬਲੇ ਦੇ ਫਾਈਨਲ ‘ਚ ਦਾਖਲਾ ਪਾਇਆ।

Leave a comment