#AMERICA

ਨਿਊਜਰਸੀ ‘ਚ ਭਾਰਤੀ ਮੂਲ ਦਾ ਜੋੜਾ ਤੇ ਉਸ ਦੇ ਦੋ ਬੱਚੇ ਮ੍ਰਿਤਕ ਹਾਲਤ ‘ਚ ਮਿਲੇ

ਨਿਊਯਾਰਕ, 6 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਨਿਊਜਰਸੀ ‘ਚ ਭਾਰਤੀ ਮੂਲ ਦਾ ਇਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਘਰ ‘ਚ ਮ੍ਰਿਤ ਮਿਲੇ ਹਨ। ਪੁਲਿਸ ਕਤਲ ਦੇ ਨਜ਼ਰੀਏ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪਲੇਨਜ਼ਬੋਰੋ ਪੁਲਿਸ ਵਿਭਾਗ ਨੇ ਕਿਹਾ ਕਿ ਬੁੱਧਵਾਰ ਨੂੰ ਸ਼ਾਮ 4.30 ਵਜੇ ਤੋਂ ਬਾਅਦ ਤੇਜ ਪ੍ਰਤਾਪ ਸਿੰਘ (43) ਤੇ ਸੋਨਲ ਪਰਿਹਾਰ (42) ਆਪਣੇ 10 ਸਾਲ ਦੇ ਪੁੱਤਰ ਅਤੇ ਛੇ ਸਾਲਾਂ ਦੀ ਧੀ ਦੇ ਨਾਲ ਪਲੇਨਜ਼ਬੋਰੋ ਵਿਚ ਸਥਿਤ ਆਪਣੇ ਘਰ ‘ਚ ਮ੍ਰਿਤ ਮਿਲੇ ਸਨ।

Leave a comment