#INDIA

ਦਿੱਲੀ ਹਾਈ ਕੋਰਟ ਵੱਲੋਂ ਥਲ ਸੈਨਾ ਅਧਿਕਾਰੀ ਦੀ ਮਾਣਹਾਨੀ ‘ਚ ਤਹਿਲਕਾ ਪੱਤਕਾਰ ਤੇਜਪਾਲ ਨੂੰ 2 ਕਰੋੜ ਦਾ ਹਰਜਾਨਾ ਭਰਨ ਦਾ ਹੁਕਮ

ਨਵੀਂ ਦਿੱਲੀ, 22 ਜੁਲਾਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਪੱਤਰਕਾਰਾਂ ਤਰੁਣ ਤੇਜਪਾਲ, ਅਨਿਰੁਧ ਬਹਿਲ, ਮੈਥਿਊ ਸੈਮੂਅਲ ਅਤੇ ਮੈਸਰਜ਼ ਤਹਿਲਕਾ ਡਾਟ ਕਾਮ ਨੂੰ ਭਾਰਤੀ ਥਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਮੇਜਰ ਜਨਰਲ ਐੱਮ.ਐੱਸ. ਆਹਲੂਵਾਲੀਆ ਨੂੰ ਮਾਣਹਾਨੀ ਦੇ ਕੇਸ ਵਿਚ 2 ਕਰੋੜ ਰੁਪਏ ਹਰਜਾਨੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਬੈਂਚ ਨੇ ਕਿਹਾ ਕਿ ਮੁੱਦਈ ਦੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ।

Leave a comment