#AMERICA

ਡਬਲਯੂ.ਡਬਲਯੂ.ਈ. ਸਟਾਰ ਬ੍ਰੇ ਵਿਆਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਵਾਸ਼ਿੰਗਟਨ, 25 ਅਗਸਤ (ਪੰਜਾਬ ਮੇਲ)- ਵਰਲਡ ਰੈਸਲਿੰਗ ਐਂਟਰਟੇਨਮੈਂਟ ਸਟਾਰ ਬ੍ਰੇ ਵਿਆਟ ਦੀ ਅੱਜ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਉਹ 36 ਸਾਲ ਦਾ ਸੀ। ਡਬਲਯੂ.ਡਬਲਯੂ.ਈ. ਪਹਿਲਵਾਨ ਦਾ ਅਸਲੀ ਨਾਮ ਵਿੰਡਹੈਮ ਰੋਟੁੰਡਾ ਸੀ ਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਜਾਨਲੇਵਾ ਬਿਮਾਰੀ ਤੋਂ ਪੀੜਤ ਸੀ। ਵਿਆਟ ਇਸ ਸਾਲ ਜਨਵਰੀ ਤੋਂ ਇਨ-ਰਿੰਗ ਐਕਸ਼ਨ ਤੋਂ ਗਾਇਬ ਸੀ।

Leave a comment