#Featured

ਟੈਕਸਾਸ ਦੇ ਮੌਲ ਦੇ ਬਾਹਰ ਹਮਲੇ ਵਿੱਚ 8 ਹਲਾਕ; 7 ਜ਼ਖ਼ਮੀ

ਐਲਨ, 7 ਮਈ (ਪੰਜਾਬ ਮੇਲ)-  ਇਥੋਂ ਦੇ ਇਕ ਮੌਲ ਵਿਚ ਇਕ ਹਮਲਾਵਰ ਨੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਅੱਠ ਜਣਿਆਂ ਨੂੰ ਮਾਰ ਦਿੱਤਾ, ਇਸ ਗੋਲੀਬਾਰੀ ਵਿਚ ਸੱਤ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। ਅਮਰੀਕੀ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਦੇ ਵੇਰਵੇ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਹਨ ਤੇ ਇਸ ਸਬੰਧੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਪੁਲੀਸ ਵਲੋਂ ਜਵਾਬੀ ਕਾਰਵਾਈ ਵਿਚ ਹਮਲਾਵਰ ਦੀ ਵੀ ਮੌਤ ਹੋ ਗਈ।

Leave a comment