#INDIA

ਕੈਨੇਡਾ ਨੇ ਇਸ ਸਾਲ ਹੁਣ ਤੱਕ 595 ਭਾਰਤੀਆਂ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਕੀਤੀਆਂ ਰੱਦ

ਨਵੀਂ ਦਿੱਲੀ,  29 ਜੂਨ (ਪੰਜਾਬ ਮੇਲ)- ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੇ ਅੰਕੜਿਆਂ ਅਨੁਸਾਰ ਭਾਰਤ ਤੋਂ ਕੁੱਲ 7,528 ਸਟੱਡੀ ਪਰਮਿਟ ਅਰਜ਼ੀਆਂ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਜਨਵਰੀ 2018 ਤੋਂ ਮਈ 2023 ਦਰਮਿਆਨ ਰੱਦ ਕੀਤਾ ਹੈ। ਅਜਿਹਾ ਇਨ੍ਹਾਂ ਅਰਜ਼ੀਆਂ ਦੇ ਫਰਜ਼ੀ ਹੋਣ ਦੇ ਸਬੂਤ ਮਿਲਣ ਬਾਅਦ ਕੀਤਾ ਗਿਆ। ਇਸ ਸਾਲ 31 ਮਈ ਤੱਕ ਭਾਰਤੀ ਵਿਦਿਆਰਥੀਆਂ ਦੀਆਂ ਕੁੱਲ ਅਰਜ਼ੀਆਂ ਵਿੱਚੋਂ 595 ਨੂੰ ਨਾਮਨਜ਼ੂਰ ਕੀਤਾ ਗਿਆ।

Leave a comment