#INDIA

ਕਰਨਾਟਕ ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ ਸਪੱਸ਼ਟ ਬਹੁਮਤ ਹਾਸਲ

ਬੰਗਲੌਰ, 13 ਮਈ (ਪੰਜਾਬ ਮੇਲ)- ਕਰਨਾਟਕ ਵਿਧਾਨ ਸਭਾ ਚੋਣਾਂ ਲਈ 224 ਸੀਟਾਂ ‘ਤੇ ਵੋਟਾਂ ਦੀ ਗਿਣਤੀ ਦੇ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਹੁਣ ਤੱਕ 135 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ ਤੇ ਉਹ 1 ਸੀਟਾਂ ‘ਤੇ ਅੱਗੇ ਹੈ ਅਤੇ ਇਸ ਸੀਟ ਨੂੰ ਜਿੱਤਣ ਨਾਲ ਉਸ ਕੋਲ 136 ਸੀਟਾਂ ਹੋਣਗੀਆਂ। ਭਾਜਪਾ ਨੂੰ 65 ਸੀਟਾਂ ਹਾਸਲ ਹੋਈਆਂ ਹਨ। ਜੇ.ਡੀ.ਐੱਸ. ਨੂੰ 19 ਸੀਟਾਂ ਅਤੇ ਹੋਰਨਾਂ ਨੂੰ 4 ਸੀਟਾਂ ਮਿਲਿਆ ਹਨ।

Leave a comment