#OTHERS

ਏਸ਼ਿਆਈ ਖੇਡਾਂ: ਭਾਰਤ ਦੀ ਟੈਨਿਸ ਜੋੜੀ ਬੋਪੰਨਾ ਤੇ ਰੁਤੁਜਾ ਨੇ ਮਿਕਸਡ ਡਬਲਜ਼ ‘ਚ ਜਿੱਤਿਆ ਸੋਨ ਤਗਮਾ

ਹਾਂਗਜ਼ੂ, 30 ਸਤੰਬਰ (ਪੰਜਾਬ ਮੇਲ)- ਭਾਰਤ ਦੀ ਟੈਨਿਸ ਜੋੜੀ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਇਥੇ ਏਸ਼ਿਆਈ ਖੇਡਾਂ ‘ਚ ਚੀਨੀ ਤਾਇਪੇ ਦੀ ਜੋੜੀ ਨੂੰ 2-6, 6-3, 10-4 ਨਾਲ ਹਰਾ ਕੇ ਮਿਕਸ ਡਬਲਜ਼ ‘ਚ ਸੋਨ ਤਗਮਾ ਜਿੱਤ ਲਿਆ।

Leave a comment