#INDIA

ਅਦਾਲਤ ਵੱਲੋਂ ਸਿਸੋਦੀਆ ਦੀ ਜ਼ਮਾਨਤ ਬਾਰੇ ਫ਼ੈਸਲਾ 10 ਮਾਰਚ ਨੂੰ

ਸੀ.ਬੀ.ਆਈ. ਰਿਮਾਂਡ ਸੋਮਵਾਰ ਤੱਕ ਵਧਾਇਆ
ਨਵੀਂ ਦਿੱਲੀ, 4 ਮਾਰਚ (ਪੰਜਾਬ ਮੇਲ)- ਦਿੱਲੀ ਆਬਕਾਰੀ ਘਪਲੇ ਦੇ ਮਾਮਲੇ ‘ਚ ਇਥੋਂ ਦੀ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ‘ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰ ਦਿੱਤਾ ਤੇ 10 ਮਾਰਚ ਨੂੰ ਮਾਮਲੇ ਦੀ ਸੁਣਵਾਈ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਅਦਾਲਤ ਨੇ ਸਿਸੋਦੀਆ ਦਾ ਸੀ.ਬੀ.ਆਈ. ਰਿਮਾਂਡ ਦੋ ਦਿਨ ਲਈ ਸੋਮਵਾਰ ਤੱਕ ਵਧਾ ਦਿੱਤਾ।

Leave a comment