+1-916-320-9444 (USA)
#INDIA

ਦੇਸ਼ ‘ਚ ਮਹਿੰਗਾਈ ਵਧੀ, ਦਸੰਬਰ ਦੌਰਾਨ ਚਾਰ ਮਹੀਨਿਆਂ ਦੇ ਸਭ ਤੋਂ ਉੱਚ ਪੱਧਰ ‘ਤੇ ਪੁੱਜੀ

ਨਵੀਂ ਦਿੱਲੀ, 12 ਜਨਵਰੀ (ਪੰਜਾਬ ਮੇਲ)- ਇਕ ਪਾਸੇ ਸਰਕਾਰ ਤੇ ਰਿਜ਼ਰਵ ਬੈਂਕ ਮਹਿੰਗਾਈ ਕਾਬੂ ਹੇਠ ਹੋਣ ਦੇ ਦਾਅਵੇ ਕਰ ਰਹੇ ਹਨ, ਦੂਜੇ ਪਾਸੇ ਸਰਕਾਰੀ ਅੰਕੜੇ ਕੁੱਝ ਹੋ ਰਹੀ ਬਿਆਨ ਕਰ ਰਹੇ ਹਨ। ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਦਸੰਬਰ 2023 ਵਿਚ ਚਾਰ ਮਹੀਨਿਆਂ ਦੇ ਉੱਚੇ ਪੱਧਰ 5.69 ਫੀਸਦੀ ‘ਤੇ ਪਹੁੰਚ ਗਈ, ਜੋ ਨਵੰਬਰ ਵਿਚ 5.5 ਫੀਸਦੀ ਸੀ।