ਯੂਨਾਈਟਿਡ ਹੈਲਥ ਕੇਅਰ ਦੇ ਸੀ.ਈ.ਓ. ਦੀ ਹੱਤਿਆ ਮਾਮਲੇ ‘ਚ ਸ਼ੱਕੀ ਗ੍ਰਿਫਤਾਰ
ਅਲਟੂਨਾ, 11 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਮੈਨਹਟਨ ‘ਚ ਯੂਨਾਈਟਿਡ ਹੈਲਥ ਕੇਅਰ ਦੇ ਸੀ.ਈ.ਓ. ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ‘ਚ ਸੋਮਵਾਰ ਨੂੰ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੈਨਸਿਲਵੇਨੀਆ ‘ਚ ਮੈਕਡੋਨਲਡ ਦੇ ਇਕ ਗਾਹਕ ਨੇ ਸ਼ੱਕੀ ਵਿਅਕਤੀ ਨੂੰ ਦੇਖਿਆ, ਜਿਸ ਕੋਲੋਂ ਅਧਿਕਾਰੀਆਂ ਨੂੰ ਇਕ ਬੰਦੂਕ, ਇਕ ਮਾਸਕ ਅਤੇ ਹਮਲੇ […]