ਰੋਟਰੀ ਕਲੱਬ ਕਰਮਨ ਕੈਲੀਫੋਰਨੀਆ ਵੱਲੋਂ ਸਾਲਾਨਾ ਕ੍ਰਿਸਮਿਸ ਡਿਨਰ ਅਤੇ ਆਪਣੀ 67ਵੀਂ ਵਰੇਗੰਢ ਮਨਾਈ ਗਈ

ਫਰਿਜ਼ਨੋ, 11 ਦਸੰਬਰ (ਪੰਜਾਬ ਮੇਲ)- ਕਰਮਨ ਦੇ ‘ਰੋਟਰੀ ਕਲੱਬ ਕਰਮਨ’ ਪਿਛਲੇ ਲੰਮੇ ਅਰਸੇ ਤੋਂ ਸਥਾਨਕ ਸੱਭਿਆਚਾਰਕ ਗਤੀਵਿਧੀਆਂ ਅਤੇ ਸਥਾਨਕ ਵਪਾਰਕ ਅਦਾਰਿਆਂ ਲਈ ਸਹਿਯੋਗੀ ਬਣ ਅੱਗੇ ਵੱਧ ਰਿਹਾ। ਇਸ ਸੰਸਥਾ ਦੁਆਰਾ ਕਰਮਨ ਸ਼ਹਿਰ ਵਿਚ ਹਰ ਸਾਲ ਖੇਤੀਬਾੜੀ ਦੀ ਕਟਾਈ ਅਤੇ ਝੜਾਈ ਖਤਮ ਹੋਣ ‘ਤੇ ਸਾਲਾਨਾ ਕਰਮਨ ਹਾਰਵੈਸਟਰ ਫੈਸਟੀਵਲ, ਕ੍ਰਿਸਮਿਸ ਪਰੇਡ ਅਤੇ ਹੋਰ ਬਹੁਤ ਸਾਰੇ ਕਾਰਜ ਕੀਤੇ […]