#PUNJAB

ਹਾਈ ਕੋਰਟ ਵੱਲੋਂ ਸਿੱਖ ਗੁਰਦੁਆਰਾ ਚੋਣਾਂ ਵਿਚ ਜਾਤੀ ਆਧਾਰਿਤ ਰਾਖਵੇਂਕਰਨ ਦੀ ਮੰਗ ਕਰਦੀਆਂ ਪਟੀਸ਼ਨਾਂ ਖਾਰਜ

-ਰਾਖਵਾਂਕਰਨ ਨੂੰ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਦੱਸਿਆ – ਗੁਰੂ ਨਾਨਕ ਦੇ ‘ਏਕ ਓਂਕਾਰ’ ਫਲਸਫ਼ੇ ਤੇ ‘ਲੰਗਰ’ ਪ੍ਰਥਾ