#INDIA

1000 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਹਵਾਈ ਖੇਤਰ ‘ਤੇ ਲੱਗੀ ਪਾਬੰਦੀ ਹਟਾਏਗਾ ਇਰਾਨ

ਤਿੰਨ ਚਾਰਟਰ ਉਡਾਣਾਂ ਰਾਹੀਂ ਭਾਰਤੀਆਂ ਨੂੰ ਮਸ਼ਾਦ ਤੋਂ ਨਵੀਂ ਦਿੱਲੀ ਲਿਆਂਦਾ ਜਾਵੇਗਾ; ਪਹਿਲੀ ਉਡਾਣ ਦੇ ਸ਼ੁੱਕਰਵਾਰ ਰਾਤ ਪਹੁੰਚਣ ਦੀ ਉਮੀਦ