#INDIA

ਉਮਰ ਅਬਦੁੱਲਾ ਵੱਲੋਂ ਗੰਦਰਬਲ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਦਾ ਫ਼ੈਸਲਾ

ਸ੍ਰੀਨਗਰ, 27 ਅਗਸਤ (ਪੰਜਾਬ ਮੇਲ)- ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਗੰਦਰਬਲ ਹਲਕੇ ਤੋਂ ਲੜਨਗੇ।