#AMERICA

ਟਰੰਪ ਵੱਲੋਂ ਈਰਾਨ ਨੂੰ ਪ੍ਰਮਾਣੂ ਸਮਝੌਤਾ ਨਾ ਹੋਣ ‘ਤੇ ਬੰਬ ਸੁੱਟਣ ਦੀ ਚਿਤਾਵਨੀ

ਵਾਸ਼ਿੰਗਟਨ, 2 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ
#AMERICA

ਟਰੰਪ ਪ੍ਰਸ਼ਾਸਨ ਵੱਲੋਂ 300 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ

-ਭਾਰਤੀ ਵਿਦਿਆਰਥੀਆਂ ‘ਚ ਵਧੀ ਚਿੰਤਾ ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਵਿੱਚ
#AMERICA

ਸਟੇਡੀਅਮ ਦੀ ਵਿਕਰੀ ਦਾ ਮਾਮਲਾ; ਅਨਾਹੀਮ ਦੇ ਸਾਬਕਾ ਮੇਅਰ ਹੈਰੀ ਸਿੱਧੂ ਨੂੰ ਕੈਦ ਤੇ ਜੁਰਮਾਨਾ

ਸੈਕਰਾਮੈਂਟੋ, 1 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਨਾਹੀਮ ਦੇ ਸਾਬਕਾ ਮੇਅਰ ਹੈਰੀ ਸਿੱਧੂ ਨੂੰ ਐਂਜਲ ਸਟੇਡੀਅਮ ਦੀ ਵਿਵਾਦਤ ਵਿਕਰੀ ਦੇ
#AMERICA

ਰੂਸ ਤੇ ਯੂਕਰੇਨ ਵੱਲੋਂ ਜੰਗਬੰਦੀ ਸਮਝੌਤਾ ਨਾ ਕੀਤੇ ਜਾਣ ‘ਤੇ ਟਰੰਪ ਵੱਲੋਂ ਨਾਰਾਜ਼ਗੀ ਜ਼ਾਹਿਰ

-ਰੂਸ ‘ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਦੀ ਦਿੱਤੀ ਚਿਤਾਵਨੀ ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਨੂੰ
#AMERICA

ਅਮਰੀਕੀ ਤਕਨਾਲੋਜੀ ਸਪਲਾਈ ਕਰਨ ਦੇ ਦੋਸ਼ ਹੇਠ ਪਾਕਿਸਤਾਨੀ-ਕੈਨੇਡੀਅਨ ਗ੍ਰਿਫ਼ਤਾਰ

ਨਿਊਯਾਰਕ, 31 ਮਾਰਚ (ਪੰਜਾਬ ਮੇਲ)- ਪਾਕਿਸਤਾਨੀ-ਕੈਨੇਡੀਅਨ ਨੂੰ ਅਮਰੀਕੀ ਨਿਰਯਾਤ ਕੰਟਰੋਲ ਕਾਨੂੰਨਾਂ ਦੀ ਉਲੰਘਣਾ ਕਰ ਕੇ ਲੱਖਾਂ ਡਾਲਰ ਦੀ ਅਮਰੀਕੀ ਤਕਨਾਲੋਜੀ
#AMERICA

ਟਰੰਪ ਪ੍ਰਸ਼ਾਸਨ ਬੰਗਲਾਦੇਸ਼ੀ ਮਹਿਲਾ ਵਿਦਿਆਰਥੀ ਆਗੂਆਂ ਨੂੰ ਕਰੇਗਾ ਸਨਮਾਨਿਤ

ਨਿਊਯਾਰਕ, 31 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਪਿਛਲੇ ਸਾਲ ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਸਰਕਾਰ ਵਿਰੁੱਧ ਵਿਰੋਧ
#AMERICA

ਅਮਰੀਕਾ ਦੀ ਈਰਾਨ ਨੂੰ ਪਰਮਾਣੂ ਸਮਝੌਤੇ ‘ਤੇ ਸਹਿਮਤ ਨਾ ਹੋਣ ‘ਤੇ ਬੰਬਾਰੀ ਦੀ ਧਮਕੀ

ਈਰਾਨ ਨੇ ਟਰੰਪ ਦੀ ਧਮਕੀ ਨੂੰ ਕੀਤਾ ਖਾਰਜ ਵਾਸ਼ਿੰਗਟਨ, 31 ਮਾਰਚ (ਪੰਜਾਬ ਮੇਲ)- ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸਕੀਅਨ ਨੇ ਪ੍ਰਮਾਣੂ
#AMERICA

ਅਮਰੀਕਾ ‘ਚ ਗਰੀਨ ਕਾਰਡ ਪ੍ਰੋਸੈਸਿੰਗ ਬੰਦ; ਅਮਰੀਕਾ ਤੋਂ ਨੇਪਾਲ ਜਾਣਾ ਵੀ ਹੁਣ ਹੋਵੇਗਾ ਔਖਾ: ਅਟਾਰਨੀ ਜਸਪ੍ਰੀਤ ਸਿੰਘ

ਨਿਊਯਾਰਕ, 29 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਜਿਹੜੇ ਲੋਕਾਂ ਨੇ ਗਰੀਨ ਕਾਰਡ ਅਪਲਾਈ ਕੀਤੇ ਹਨ ਅਤੇ ਰਿਫਊਜੀ ਸਟੇਟਸ ਜਾਂ
#AMERICA

ਨਿਊਜਰਸੀ ਦੀ ਭਾਰਤੀ ਟ੍ਰੈਵਲ ਏਜੰਟ ਭਾਵਨਾ ਆਨੰਦ ਨੇ 896,000 ਹਜ਼ਾਰ ਡਾਲਰ ਦੀ ਮਾਰੀ ਠੱਗੀ ਨਿਊਜਰਸੀ, 29 ਮਾਰਚ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਗਾਰਫੀਲਡ ‘ਚ ਇਕ ਭਾਰਤੀ ਮੂਲ ਦੀ ਟ੍ਰੈਵਲ ਏਜੰਟ ਭਾਵਨਾ ਆਨੰਦ ਨੇ 82 ਗਾਹਕਾਂ ਦੇ ਤਕਰੀਬਨ 9 ਲੱਖ ਡਾਲਰਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਊਜਰਸੀ ਰਾਜ ਦੀ ਬਰਗਨ ਕਾਉਂਟੀ ਦੀ ਇਸ ਭਾਰਤੀ ਔਰਤ ਨੂੰ ਜਾਅਲੀ ਯਾਤਰਾ ਬੁਕਿੰਗ ਰਾਹੀਂ ਲਗਭਗ M900,000 ਚੋਰੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਵਕੀਲ ਮਾਰਕ ਮੁਸੇਲਾ ਦੇ ਅਨੁਸਾਰ, ਨਿਊਜਰਸੀ ਸੂਬੇ ਦੇ ਸ਼ਹਿਰ ਗਾਰਫੀਲਡ ਦੀ 39 ਸਾਲਾ ਭਾਵਨਾ ਆਨੰਦ ਨੂੰ ਚੀਫ਼ ਮੈਥਿਊ ਫਿੰਕ ਦੇ ਨਿਰਦੇਸ਼ਾਂ ਹੇਠ ਬਰਗਨ ਕਾਉਂਟੀ ਪ੍ਰੌਸੀਕਿਊਟਰ ਦਫ਼ਤਰ ਦੀ ਵਿੱਤੀ ਅਪਰਾਧ ਇਕਾਈ ਦੁਆਰਾ ਮਹੀਨਿਆਂ ਤੱਕ ਚੱਲੀ ਜਾਂਚ ਤੋਂ ਬਾਅਦ ਸੈਡਲ ਬਰੁੱਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਜਨਵਰੀ 2017 ਅਤੇ ਦਸੰਬਰ 2024 ਦੇ ਵਿਚਕਾਰ, ਆਨੰਦ ਨੇ ਕਈ ਮੌਕਿਆਂ ‘ਤੇ ‘ਘੱਟੋ-ਘੱਟ ਤਿੰਨ ਜਾਣਕਾਰਾਂ ਦੀ ਪਛਾਣ ਚੋਰੀ ਕੀਤੀ ਅਤੇ ਉਸਨੇ ਕਥਿਤ ਤੌਰ ‘ਤੇ ਬੈਂਕ, ਨਿਵੇਸ਼ ਅਤੇ ਜੀਵਨ ਬੀਮਾ ਖਾਤਿਆਂ ਤੱਕ ਪਹੁੰਚ ਕਰਨ ਲਈ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੀ ਵਰਤੋਂ ਕੀਤੀ ਕਰਕੇ ਅੰਤ ਵਿਚ 787,556 ਡਾਲਰ ਨੂੰ ਉਸਦੇ ਨਿਯੰਤਰਿਤ ਖਾਤਿਆਂ ਵਿਚੋ ਆਪਣੇ ਨਾਂ ‘ਤੇ ਟਰਾਂਸਫਰ ਕੀਤੇ।

ਨਿਊਜਰਸੀ, 29 ਮਾਰਚ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਗਾਰਫੀਲਡ ‘ਚ ਇਕ ਭਾਰਤੀ ਮੂਲ ਦੀ ਟ੍ਰੈਵਲ ਏਜੰਟ ਭਾਵਨਾ