ਹਿੰਦੀ ਫਿਲਮ ਅਦਾਕਾਰ ਅਖਿਲ ਮਿਸ਼ਰਾ ਦੀ ਰਸੋਈ ‘ਚ ਡਿੱਗਣ ਕਾਰਨ ਮੌਤ
ਮੁੰਬਈ, 21 ਸਤੰਬਰ (ਪੰਜਾਬ ਮੇਲ)- ਅਭਿਨੇਤਾ ਅਖਿਲ ਮਿਸ਼ਰਾ, ਜੋ ‘3 ਇਡੀਅਟਸ’ ਵਿੱਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ, ਦੀ ਬੁੱਧਵਾਰ ਸ਼ਾਮ ਨੂੰ ਇੱਥੇ ਉਨ੍ਹਾਂ ਦੀ ਰਿਹਾਇਸ਼ ‘ਤੇ ਡਿੱਗਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੀ ਅਦਾਕਾਰਾ-ਪਤਨੀ ਸੁਜ਼ੈਨ ਬਰਨੇਰਟ ਦੇ ਸਹਾਇਕ ਨੇ ਦਿੱਤੀ। ਉਹ 67 ਸਾਲ ਦੇ ਸਨ। ਮਿਸ਼ਰਾ ਨੂੰ ਬਲੱਡ ਪ੍ਰੈਸ਼ਰ […]