ਵਾਸ਼ਿੰਗਟਨ ਡੀ.ਸੀ. ਵਿਚ ਗਲੋਬਲ ਜਸ਼ਨ ਵਿਸ਼ਵ ਸੱਭਿਆਚਾਰ ਉਤਸਵ 29 ਸਤੰਬਰ ਤੋਂ 1 ਅਕਤੂਬਰ ਤੱਕ
-17,000 ਕਲਾਕਾਰ, ਦੁਨੀਆਂ ਦੇ ਨਾਮਵਰ ਮੁਖੀ, 100 ਤੋਂ ਵੱਧ ਦੇਸ਼ਾਂ ਦੇ ਨੇਤਾ ਇਸ ਇਕੱਠ ‘ਚ ਹੋਣਗੇ ਸ਼ਾਮਲ ਸੈਕਰਾਮੈਂਟੋ, 27 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਸ ਹਫਤੇ ਦੇ ਅੰਤ ਵਿਚ, ਦੁਨੀਆਂ ਭਰ ਦੀਆਂ ਸਾਰੀਆਂ ਨਜ਼ਰਾਂ ਵਾਸ਼ਿੰਗਟਨ ਡੀ.ਸੀ. ‘ਤੇ ਹੋਣਗੀਆਂ, ਕਿਉਂਕਿ 29 ਸਤੰਬਰ ਤੋਂ 1 ਅਕਤੂਬਰ ਤੱਕ ਅਮਰੀਕੀ ਰਾਜਧਾਨੀ ਵਿਭਿੰਨਤਾ ਅਤੇ ਏਕਤਾ ਦੇ ਇੱਕ ਅਭੁੱਲ ਜਸ਼ਨ ਦੀ […]