ਦਿਵਾਲੀ ਤਿਓਹਾਰ ਹਨੇਰਿਆਂ ਨੂੰ ਦੂਰ ਕਰਨ ਤੇ ਚਾਰ ਚੁਫੇਰੇ ਰੋਸ਼ਨੀ ਫੈਲਾਉਣ ਦਾ ਪ੍ਰਤੀਕ ਮੇਅਰ ਏਰਿਕ ਐਡਮਜ
ਸੈਕਰਾਮੈਂਟੋ,ਕੈਲੀਫੋਰਨੀਆ, 23 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦਿਵਾਲੀ ਜਸ਼ਨਾਂ ਸਬੰਧੀ ਪੀਪਲਜ ਹਾਊਸ ਵਿਚ ਹੋਏ ਇਕ ਸਮਾਗਮ ਵਿਚ ਹਿੰਸਾ ਲੈਂਦਿਆਂ ਨਿਊਯਾਰਕ ਸਿਟੀ ਮੇਅਰ ਏਰਿਕ ਐਡਮਜ ਨੇ ਕਿਹਾ ਹੈ ਕਿ ਦਿਵਾਲੀ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਦਿਵਾਲੀ ਹਨੇਰਿਆਂ ਨੂੰ ਦੂਰ ਕਰਨ ਤੇ ਚਾਰ ਚੁਫੇਰੇ ਰੋਸ਼ਨੀ ਫੈਲਾਉਣ ਵਾਲਾ ਦਿਵਸ ਹੈ। ਸੋਸ਼ਲ ਮੀਡੀਆ ‘ਤੇ ਪਾਈ ਇਕ […]