ਮਾਣ ਮੱਤਾ ਪੱਤਰਕਾਰ ਪੁਰਸਕਾਰ ਇਸ ਵਰ੍ਹੇ ਪ੍ਰਸਿੱਧ ਪੱਤਰਕਾਰ ਵਰਿੰਦਰ ਵਾਲੀਆ ਅਤੇ ਖੋਜ਼ੀ ਪੱਤਰਕਾਰ ਰਚਨਾ ਖਹਿਰਾ ਨੂੰ
ਫਗਵਾੜਾ,23 ਨਵੰਬਰ (ਪੰਜਾਬ ਮੇਲ)- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਪੰਜਾਬ, ਫਗਵਾੜਾ ਵਲੋਂ ਇਸ ਵਰ੍ਹੇ ਦਾ ਮਾਣ ਮੱਤਾ ਪੱਤਰਕਾਰ ਪੁਰਸਕਾਰ-2023, ਪ੍ਰਸਿੱਧ ਪੱਤਰਕਾਰ ਵਰਿੰਦਰ ਵਾਲੀਆ (ਜਲੰਧਰ)ਅਤੇ ਖੋਜ਼ੀ ਪੱਤਰਕਾਰ ਰਚਨਾ ਖਹਿਰਾ (ਚੰਡੀਗੜ੍ਹ) ਨੂੰ 9 ਦਸੰਬਰ 2023 ਨੂੰ ਫਗਵਾੜਾ ਵਿਖੇ ਪ੍ਰਦਾਨ ਕੀਤਾ ਜਾਏਗਾ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ(ਰਜਿ:) ਨੇ ਦੱਸਿਆ ਇਹ ਅੱਠਵਾਂ ਪੱਤਰਕਾਰ ਪੁਰਸਕਾਰ ਹੈ ਅਤੇ ਇਹ ਹਰ ਵਰ੍ਹੇ ਉਹਨਾ ਪੱਤਰਕਾਰਾਂ, ਫੀਲਡ […]