ਇਜ਼ਰਾਈਲੀ ਫੌਜੀਆਂ ਨਾਲ ਸਹਿਯੋਗ ਕਰਨ ਦੇ ਦੋਸ਼ ’ਚ ਹਮਾਸ ਹਮਾਇਤੀਆਂ ਨੇ 3 ਫਿਲਸਤੀਨੀਆਂ ਨੂੰ ਦਿੱਤੀ ਸ਼ਰੇਆਮ ਫਾਂਸੀ
ਗਾਜ਼ਾ ਸਿਟੀ, 26 ਨਵੰਬਰ (ਜਾਬ ਮੇਲ)- ਇਜ਼ਰਾਈਲੀ ਫੌਜੀਆਂ ਨਾਲ ਸਹਿਯੋਗ ਕਰਨ ਦੇ ਦੋਸ਼ ’ਚ ਵੈਸਟ ਬੈਂਕ ’ਚ ਫਿਲਸਤੀਨੀ ਸਮੂਹਾਂ ਨੇ 3 ਲੋਕਾਂ ਦੀ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਉਸ ਸਮੇਂ ਲੋਕ ਰੌਲਾ ਪਾ ਰਹੇ ਸਨ ਕਿ ਤੁਸੀਂ ਗੱਦਾਰ ਹੋ, ਤੁਸੀਂ ਜਾਸੂਸ […]