ਇਸਲਾਮਾਬਾਦ ਦੇ ਸ਼ਾਹਦਰਾ ਖੇਤਰ ‘ਚ ਸਕੂਲ ਬੱਸ ਖੱਡ ਵਿੱਚ ਡਿੱਗੀ, ਇਕ ਦੀ ਮੌਤ ਤੇ 20 ਜ਼ਖ਼ਮੀ
ਇਸਲਾਮਾਬਾਦ, 26 ਨਵੰਬਰ 26 ਨਵੰਬਰ (ਪੰਜਾਬ ਮੇਲ)- ਇਸਲਾਮਾਬਾਦ ਦੇ ਸ਼ਾਹਦਰਾ ਖੇਤਰ ਦੇ ਨੇੜੇ ਇੱਕ ਸਕੂਲ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਇੱਕ ਸਕੂਲ ਅਧਿਆਪਕ ਦੀ ਮੌਤ ਹੋ ਗਈ ਅਤੇ ਵਿਦਿਆਰਥੀਆਂ ਸਮੇਤ 20 ਹੋਰ ਜ਼ਖਮੀ ਹੋ ਗਏ। ਵਿਦਿਆਰਥੀ ਸ਼ਨੀਵਾਰ ਨੂੰ ਸਕੂਲ ਦੀ ਯਾਤਰਾ ‘ਤੇ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਵੇਰਵਿਆਂ ਅਨੁਸਾਰ ਪੁਲਸ ਨੇ ਦੱਸਿਆ […]