ਇੱਕ ਉੱਜਵਲ ਭਲਕੇ ਵੱਲ: ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਅਤੇ ਇੱਕ ਨਵੇਂ ਬਹੁਪੱਖੀਵਾਦ ਦੀ ਸਵੇਰ
ਨਵੀਂ ਦਿੱਲੀ, 30 ਨਵੰਬਰ (ਪੰਜਾਬ ਮੇਲ)- ਅੱਜ ਭਾਰਤ ਨੂੰ ਜੀ20 ਦੀ ਪ੍ਰੈਜ਼ੀਡੈਂਸੀ ਦੇ 365 ਦਿਨ ਪੂਰੇ ਹੋ ਗਏ ਹਨ। ਇਹ ‘ਵਸੁਧੈਵ ਕੁਟੁੰਬਕਮ, ‘ਇਕ ਪ੍ਰਿਥਵੀ, ਇਕ ਪਰਿਵਾਰ, ਇਕ ਭਵਿੱਖ’ ਦੀ ਭਾਵਨਾ ਨੂੰ ਪ੍ਰਤੀਬਿੰਬਤ ਕਰਨ, ਦੁਬਾਰਾ ਪ੍ਰਤੀਬੱਧ ਕਰਨ ਅਤੇ ਪੁਨਰ ਸੁਰਜੀਤ ਕਰਨ ਦਾ ਪਲ ਹੈ। ਜਿਵੇਂ ਕਿ ਅਸੀਂ ਪਿਛਲੇ ਸਾਲ ਇਹ ਜ਼ਿੰਮੇਵਾਰੀ ਨਿਭਾਈ ਸੀ, ਗਲੋਬਲ ਲੈਂਡਸਕੇਪ ਬਹੁਪੱਖੀ […]