ਸੈਕਰਾਮੈਂਟੋ ‘ਚ ਆਪ੍ਰੇਸ਼ਨ ਦੌਰਾਨ 285 ਸਟੋਰ ਚੋਰਾਂ ਨੂੰ ਕੀਤਾ ਗਿਆ Arrest
ਸੈਕਰਾਮੈਂਟੋ, 6 ਦਸੰਬਰ (ਪੰਜਾਬ ਮੇਲ)- ਸੈਕਰਾਮੈਂਟੋ ਕਾਉਂਟੀ ਵੱਲੋਂ ਇਕ ਆਪ੍ਰੇਸ਼ਨ ਦੌਰਾਨ ਵੱਖ-ਵੱਖ ਸਟੋਰਾਂ ਤੋਂ ਚੋਰੀ ਕਰਨ ਆਏ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ ਵੱਲੋਂ ਪੰਜਾਬ ਮੇਲ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਲਾਕੇ ਵਿਚ ਇਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਤਹਿਤ ਚੋਰੀ ਕਰਨ ਆਏ 285 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ […]