ਅਮਰੀਕਾ ‘ਚ ਅੱਧ ਅਸਮਾਨ ਵਿਚ ਜਹਾਜ਼ ਦਾ ਇੰਜਣ ਬੰਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ‘ਚ Pilot ਵਿਰੁੱਧ ਮੁਸਾਫਿਰਾਂ ਦੀ ਜਾਨ ਜ਼ੋਖਮ ‘ਚ ਪਾਉਣ ਦੇ ਦੋਸ਼ ਆਇਦ
ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਇਸ ਸਾਲ ਅਕਤੂਬਰ ਮਹੀਨੇ ਵਿਚ ਅੱਧ ਅਸਮਾਨ ਵਿਚ ਕਥਿਤ ਤੌਰ ‘ਤੇ ਇਕ ਯਾਤਰੀ ਜਹਾਜ਼ ਦਾ ਇੰਜਣ ਬੰਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਅਲਾਸਕਾ ਏਅਰਲਾਈਨਜ਼ ਦੇ ਪਾਇਲਟ ਜੋਸਫ ਐਮਰਸਨ ਵਿਰੁੱਧ ਮੁਸਾਫਿਰਾਂ ਦੀ ਜਾਨ ਜ਼ੋਖਮ ਵਿਚ ਪਾਉਣ ਦੇ ਦੋਸ਼ ਆਇਦ ਕੀਤੇ ਜਾਣ ਦੀ ਖਬਰ ਹੈ। ਓਰਗੋਨ ਰਾਜ […]