ਅਮਰੀਕਾ ਵੱਲੋਂ ਗਾਜ਼ਾ ‘ਚ ਮਨੁੱਖਤਾ ਖਾਤਰ ਤੁਰੰਤ ਜੰਗਬੰਦੀ ਦੇ U.N. ਸੁਰੱਖਿਆ ਪਰਿਸ਼ਦ ਮਤੇ ‘ਤੇ VETO
ਸੰਯੁਕਤ ਰਾਸ਼ਟਰ, 9 ਦਸੰਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕਰੀਬ ਸਾਰੇ ਮੈਂਬਰਾਂ ਅਤੇ ਕਈ ਹੋਰ ਦੇਸ਼ਾਂ ਦੇ ਸਮਰਥਨ ਨਾਲ ਗਾਜ਼ਾ ‘ਚ ਤੁਰੰਤ ਮਨੁੱਖਤਾ ਖਾਤਰ ਜੰਗਬੰਦੀ ਦੀ ਮੰਗ ਕਰਨ ਵਾਲੇ ਮਤੇ ‘ਤੇ ਅਮਰੀਕਾ ਨੇ ਵੀਟੋ ਕਰ ਦਿੱਤਾ। ਮਤੇ ਦੇ ਸਮਰਥਕਾਂ ਨੇ ਇਸ ਨੂੰ ਦੁਖਦਾਈ ਦਿਨ ਕਰਾਰ ਦਿੰਦੇ ਹੋਏ ਤੀਜੇ ਮਹੀਨੇ ਤੱਕ ਜੰਗ ਜਾਰੀ ਰਹਿਣ […]