ਪਰਵਿੰਦਰ ਕੌਰ ਬਣੀ N.R.I. ਸਭਾ ਦੀ ਨਵੀਂ ਪ੍ਰਧਾਨ
-147 ਵੋਟਾਂ ਲੈ ਕੇ ਜਿੱਤੀ; 23 ਹਜ਼ਾਰ ਵੋਟਰਾਂ ਵਿਚੋਂ ਸਿਰਫ਼ 168 ਹੀ ਵੋਟ ਪਾਉਣ ਆਏ ਜਲੰਧਰ, 10 ਜਨਵਰੀ (ਪੰਜਾਬ ਮੇਲ)-ਐੱਨ. ਆਰ. ਆਈ. ਸਭਾ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਇਥੇ ਵੋਟਿੰਗ ਹੋਈ। ਸਭਾ ਦੇ ਕੁੱਲ 23 ਹਜ਼ਾਰ 600 ਐੱਨ.ਆਰ.ਆਈ. ਵੋਟਰਾਂ ਵਿਚੋਂ ਸਿਰਫ਼ 168 ਵੋਟਰ ਹੀ ਆਪਣੀ ਵੋਟ ਪਾਉਣ ਲਈ ਆਏ। ਨਤੀਜਾ ਆਉਣ ਤੋਂ ਪਹਿਲਾਂ ਕਮਲਜੀਤ […]