ਬ੍ਰਿਟੇਨ ‘ਚ 30 ਲੱਖ ਵਿਦੇਸ਼ੀ ਬ੍ਰਿਟਿਸ਼ ਨਾਗਰਿਕਾਂ ਨੂੰ ਮਿਲਿਆ ‘Voting’ ਅਧਿਕਾਰ
– ਵੱਡੀ ਗਿਣਤੀ ‘ਚ ਭਾਰਤੀ ਵੀ ਸ਼ਾਮਲ – ਆਪਣੀ ਪਸੰਦ ਦਾ ਨੇਤਾ ਚੁਣ ਸਕਣਗੇ ਲੰਡਨ, 16 ਜਨਵਰੀ (ਪੰਜਾਬ ਮੇਲ)- ਸਾਲ 2024 ‘ਚ ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ (ਯੂਰਪੀਅਨ ਯੂਨੀਅਨ) ਵਿਚ ਰਾਸ਼ਟਰਪਤੀ ਜਾਂ ਸੰਸਦੀ ਚੋਣਾਂ ਹੋਣਗੀਆਂ। ਇਸ ਦੌਰਾਨ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਸਮੇਤ 30 ਲੱਖ ਤੋਂ ਵੱਧ ਬ੍ਰਿਟਿਸ਼ ਨਾਗਰਿਕਾਂ ਨੂੰ ਚੋਣ ਐਕਟ 2022 ਦੇ ਲਾਗੂ ਹੋਣ […]