ਇੱਕ ਅਮਰੀਕੀ ਕਾਰੋਬਾਰੀ ਦੀ ਮੌਤ ਨੇ ਦੁਨੀਆ ਛੱਡਣ ਤੋਂ ਪਹਿਲਾਂ ਆਪਣੇ 700 ਕਰਮਚਾਰੀਆਂ ਨੂੰ ਕੰਪਨੀ ਦਾ ਮਾਲਕ ਬਣਾ ਦਿੱਤਾ
ਵਾਸ਼ਿੰਗਟਨ, 22 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਕ ਕਾਰੋਬਾਰੀ ਦਾ ਬੀਤੇਂ ਦਿਨ 94 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਪਰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਉਸ ਨੇ ਇਕ ਅਜਿਹਾ ਕੰਮ ਕਰ ਦਿੱਤਾ ਹੈ ਕਿ ਹਰ ਪਾਸੇ ਉਸ ਦੇ ਨਾਂ ਦੀ ਚਰਚਾ ਹੋ ਰਹੀ ਹੈ। ਬੌਬ ਕੀ ਰੇ ਮਿੱਲ ਨਾਂ ਦੀ ਕੰਪਨੀ ਦੇ […]