Trump ਦੀ ਸੰਭਾਵਿਤ ਉਪ ਰਾਸ਼ਟਰਪਤੀਆਂ ਦੀ ਸੂਚੀ ‘ਚ ਰਾਮਾਸਵਾਮੀ ਦਾ ਨਾਂ ਵੀ ਸ਼ਾਮਲ
ਵਾਸ਼ਿੰਗਟਨ, 22 ਫਰਵਰੀ (ਪੰਜਾਬ ਮੇਲ)-ਬਾਇਓ-ਟੈਕਨਾਲੋਜੀ ਉਦਯੋਗਪਤੀ ਤੋਂ ਸਿਆਸੀ ਨੇਤਾ ਬਣੇ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਦਾ ਨਾਂ, ਉਨ੍ਹਾਂ ਨਾਵਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੇ ਸੰਭਾਵਿਤ ਦੌੜਾਕ ਸਾਥੀ ਵਜੋਂ ਵਿਚਾਰ ਰਹੇ ਹਨ। ਰਿਪੋਰਟ ਮੁਤਾਬਕ ਮੰਗਲਵਾਰ ਨੂੰ ਫੌਕਸ ਨਿਊਜ਼ ‘ਟਾਊਨ ਹਾਲ’ ਪ੍ਰੋਗਰਾਮ ਦੌਰਾਨ ਮੇਜ਼ਬਾਨ ਨੇ ਟਰੰਪ […]