ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੋ ਸਕਦੀ ਹੈ ਫਾਂਸੀ!
– ਫੌਜੀ ਟਿਕਾਣਿਆਂ ‘ਤੇ ਹਮਲਿਆਂ ਦਾ ਦੱਸਿਆ ਜਾ ਰਿਹੈ ਮਾਸਟਰਮਾਈਂਡ – ਦੋਸ਼ ਸਾਬਤ ਹੋਣ ‘ਤੇ ਆਰਮੀ ਐਕਟ ਤਹਿਤ ਸੁਣਾਈ ਜਾ ਸਕਦੀ ਹੈ ਸਜ਼ਾ – 4 ਮਾਮਲਿਆਂ ‘ਚ ਸੁਣਾਈ ਜਾ ਚੁੱਕੀ ਹੈ 34 ਸਾਲ ਦੀ ਜੇਲ੍ਹ ਇਸਲਾਮਾਬਾਦ, 7 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਈ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ […]