ਅਮਰੀਕੀ ਯੂਨੀਵਰਿਸਟੀ ‘ਚ ਇਕ ਵਿਦਿਆਰਥੀ ਮ੍ਰਿਤਕ ਹਾਲਤ ‘ਚ ਮਿਲਿਆ
-ਮਾਮਲੇ ‘ਚ ਇਕ ਹੋਰ ਵਿਦਿਆਰਥੀ ਗ੍ਰਿਫਤਾਰ ਸੈਕਰਾਮੈਂਟੋ, 27 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਂਪਬੈਲਸਵਿਲੇ ਯੁਨੀਵਰਸਿਟੀ, ਕੈਂਟੁਕੀ ਵਿਚ ਇਕ ਵਿਦਿਆਰਥੀ ਮ੍ਰਿਤਕ ਹਾਲਤ ਵਿਚ ਮਿਲਿਆ ਹੈ ਤੇ ਇਸ ਮਾਮਲੇ ਵਿਚ ਇਕ ਹੋਰ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੋਸੀਆਹ ਮਲਾਚੀ ਕਿਲਮੈਨ (18) ਨਾਮੀ ਵਿਦਿਆਰਥੀ ਨੂੰ ਆਪਣੇ […]