ਯੂਰਪੀ ਯੂਨੀਅਨ ਵੱਲੋਂ ਐਪਲ ਖਿਲਾਫ ਕਾਰਵਾਈ; ਲਾਇਆ 2 ਅਰਬ ਡਾਲਰ ਜੁਰਮਾਨਾ
ਲੰਡਨ, 5 ਫਰਵਰੀ (ਪੰਜਾਬ ਮੇਲ)- ਯੂਰਪੀ ਯੂਨੀਅਨ ਨੇ ਸੋਮਵਾਰ ਨੂੰ ਐਪਲ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਅਰਬ ਡਾਲਰ ਦਾ ਜੁਰਮਾਨਾ ਲਗਾਇਆ ਹੈ। ਤਕਨੀਕੀ ਖੇਤਰ ‘ਚ ਉੱਘੀ ਕੰਪਨੀ ਨੂੰ ਇਹ ਜੁਰਮਾਨਾ ਸੰਗੀਤ ਸਟ੍ਰੀਮਿੰਗ ਸੇਵਾ ਦੇ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਲਗਾਇਆ ਗਿਆ ਹੈ। 27 ਰਾਸ਼ਟਰਾਂ ਦੀ ਇਸ ਕਾਰਜਕਾਰਨੀ ਨੇ ਕਿਹਾ ਕਿ ਐਪਲ ਨੇ ਐਪ ਡਿਵੈਲਪਰਾਂ […]