ਅਯੋਗ ਕਰਾਰ ਦਿੱਤੇ 6 ਹਿਮਾਚਲੀ ਵਿਧਾਇਕ Supreme Court ਪੁੱਜੇ
ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵੱਲੋਂ ਅਯੋਗ ਕਰਾਰ ਦਿੱਤੇ ਛੇ ਕਾਂਗਰਸੀ ਵਿਧਾਇਕ ਸੁਪਰੀਮ ਕੋਰਟ ਪੁੱਜ ਗਏ ਹਨ। ਇਨ੍ਹਾਂ ਵਿਧਾਇਕਾਂ ਨੂੰ ਹਾਲ ਹੀ ‘ਚ ਹੋਈ ਰਾਜ ਸਭਾ ਦੀ ਚੋਣ ‘ਚ ਕਰਾਸ ਵੋਟਿੰਗ ਦੇ ਮਾਮਲੇ ‘ਚ ਸਪੀਕਰ ਨੇ ਅਯੋਗ ਕਰਾਰ ਦੇ ਦਿੱਤਾ ਸੀ। ਇਨ੍ਹਾਂ ਸਾਬਕਾ ਵਿਧਾਇਕਾਂ ਨੇ ਸਪੀਕਰ ਕੁਲਦੀਪ ਸਿੰਘ […]