ਅਮਰੀਕੀ ਕਾਂਗਰਸ ਚੋਣਾਂ ਲਈ ਦਸਤਾਰਧਾਰੀ ਉਮੀਦਵਾਰ ਮੇਅਰ ਰਵੀ ਭੱਲਾ ਦੇ ਮਾਣ ‘ਚ ਮੀਟ ਐਂਡ ਗਰੀਟ ਪਾਰਟੀ ਅਯੋਜਿਤ
-ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਜਸਦੀਪ ਜੱਸੀ ਦੇ ਗ੍ਰਹਿ ਵਿਖੇ ਹੋਏ ਸਮਾਗਮ ‘ਚ ਪਹੁੰਚੀਆਂ ਅਹਿਮ ਸ਼ਖਸੀਅਤਾਂ ਮੈਰੀਲੈਂਡ, 11 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਹੋਬੋਕਨ ਸਿਟੀ ਨਿਊਜਰਸੀ ਦੇ ਮੇਅਰ ਰਵੀ ਭੱਲਾ ਸਿੱਖ ਮੇਅਰ ਜੂਨ ਦੇ ਮਹੀਨੇ ‘ਚ ਯੂ.ਐੱਸ.ਏ. ਕਾਂਗਰਸ ਲਈ ਹੋਣ ਜਾ ਰਹੀਆਂ ਪ੍ਰਾਇਮਰੀ ਚੋਣਾਂ ਲਈ ਉਮੀਦਵਾਰ ਵਜੋਂ ਸਾਹਮਣੇ ਆਏ ਹਨ। ਉਹ ਇਸ ਹਲਕੇ ਤੋਂ ਚੋਣ ਲੜਨ […]