ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ 8 ਲੋਕਾਂ ਦੀ ਹੋਈ ਮੌਤ
ਨਿਊਯਾਰਕ, 2 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀਆਂ ਵਾਂਗ ਮੈਕਸੀਕੋ ਸਰਹੱਦ ਪਾਰ ਕਰਕੇ ਅਮਰੀਕਾ ਵਿਚ ਦਾਖ਼ਲ ਹੋਣ ਵਾਲੇ ਚੀਨੀ ਲੋਕਾਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ਵਿਚ ਕਾਫ਼ੀ ਵਧੀ ਹੈ। ਹੁਣ ਅੱਠ ਚੀਨੀ ਨਾਗਰਿਕ ਇੱਕ ਕਿਸ਼ਤੀ ਵਿਚ ਮੈਕਸੀਕੋ ਤੋਂ ਅਮਰੀਕਾ ਲਈ ਰਵਾਨਾ ਹੋਏ ਸਨ ਪਰ ਮੈਕਸੀਕੋ ਦੇ ਓਕਸਾਕਾ ਰਾਜ ਵਿਚ ਉਨ੍ਹਾਂ ਦੀ ਕਿਸ਼ਤੀ ਡੁੱਬਣ ਦੇ ਨਾਲ ਉਨ੍ਹਾਂ […]