ਅਮਰੀਕਾ ਵਿਚ ਹਿਰਨਾਂ ‘ਚ ਫੈਲ ਰਹੀ ‘ਜੌਂਬੀ’ ਬਿਮਾਰੀ!
– ਬਿਮਾਰੀ ਨੇ ਦੋ ਅਮਰੀਕੀ ਸ਼ਿਕਾਰੀਆਂ ਦੀ ਲਈ ਜਾਨ – ਖਾਧਾ ਸੀ ਹਿਰਨ ਦਾ ਮਾਸ ਟੈਕਸਾਸ, 19 ਅਪ੍ਰੈਲ (ਪੰਜਾਬ ਮੇਲ)- ਵਰਤਮਾਨ ਵਿਚ ਇੱਕ ਭਿਆਨਕ ਬਿਮਾਰੀ ਅਮਰੀਕਾ ‘ਚ ਹਿਰਨਾਂ ਨੂੰ ਤਬਾਹ ਕਰ ਰਹੀ ਹੈ। ਹਾਲਾਂਕਿ ਇਸ ਦਾ ਨਾਂ ਕ੍ਰੋਨਿਕ ਵੇਸਟਿੰਗ ਡਿਜ਼ੀਜ਼ ਹੈ ਪਰ ਲੋਕ ਇਸ ਨੂੰ ਜ਼ੋਂਬੀ ਡੀਅਰ ਡਿਜ਼ੀਜ਼ ਕਹਿ ਰਹੇ ਹਨ। ਇਹ ਹਿਰਨਾਂ ਦੀ ਆਬਾਦੀ […]