ਨਿਊਯਾਰਕ ਸਿਵਲ ਫਰਾਡ ਕੇਸ ‘ਚ ਟਰੰਪ ਨੇ ਭਰਿਆ 175 ਮਿਲੀਅਨ ਡਾਲਰ ਦਾ ਬਾਂਡ
ਨਿਊਯਾਰਕ, 3 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 175 ਮਿਲੀਅਨ ਡਾਲਰ ਦਾ ਅਦਾਲਤ ਨੇ ਬਾਂਡ ਪੋਸਟ ਕੀਤਾ ਹੈ ਕਿਉਂਕਿ ਉਸ ਨੂੰ ਅਦਾਲਤ ਨੇ ਰਾਜ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਦੁਆਰਾ ਲਿਆਂਦੇ ਗਏ ਨਿਊਯਾਰਕ ਸਿਵਲ ਧੋਖਾਧੜੀ ਦੇ ਕੇਸ ‘ਚ ਆਪਣੇ ਵਿਰੁੱਧ ਫੈਸਲੇ ਦੀ ਟਰੰਪ ਨੇ ਅਪੀਲ ਕੀਤੀ ਸੀ। ਟਰੰਪ ਦਾ ਬਾਂਡ ਕਿਸੇ ਵੀ ਕਾਰਵਾਈ […]